ਕੁਝ ਖ਼ਾਸ ਉਦਯੋਗਾਂ, ਜਿੰਵੇਂ ਕਿ ਉਸਾਰੀ, ਖਾਨ ਅਤੇ ਖਦਾਨ, ਨਿਰਮਾਣ ਅਤੇ ਸੁਰੰਗ ਵਿੱਚ ਕੰਮ ਕਰਨ ਨਾਲ, ਤੁਸੀਂ ਸਾਹ ਦੁਆਰਾ ਖਤਰਨਾਕ ਧੂੜ, (ਸਿਲੀਕਾ ਧੂੜ ਸਮੇਤ), ਧੂੰਆਂ, ਗੈਸਾਂ, ਜਾਂ ਵਾਸ਼ਪਾਂ ਨੂੰ ਅੰਦਰ ਲੈ ਜਾਣ ਦੇ ਜੋਖਮ ਨੂੰ ਵਧਾ ਸਕਦੇ ਹੋ।
ਆਪਣੇ ਡਾਕਟਰ ਨਾਲ ਆਪਣੇ ਕਾਰਜ ਸਥਾਨ ਅਤੇ ਐਕਸਪੋਜ਼ਰਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਮਹੱਤਵਪੂਰਨ ਹੈ। ਭਾਵੇਂ ਤੁਹਾਨੂੰ ਕੋਈ ਲੱਛਣ ਨਾ ਵੀ ਹੋਣ, ਤੁਹਾਡੇ ਡਾਕਟਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, ਕਿਉਂਕਿ ਬਿਮਾਰੀ ਦੇ ਲੱਗਣ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ|
ਇਹ ਚੈੱਕਲਿਸਟ ਤੁਹਾਡੇ ਡਾਕਟਰ ਨਾਲ ਇਸ ਮਹੱਤਵਪੂਰਨ ਜਾਣਕਾਰੀ ਨੂੰ ਸਾਂਝਾ ਕਰਨ ਲਈ ਤੁਹਾਡੀ ਅਪਾਇੰਟਮੈਂਟ ਦੀ ਤਿਆਰੀ ਦੀ ਸਹਾਇਤਾ ਲਈ ਇੱਕ ਗਾਈਡ ਹੈ।
Was this page helpful?
Good job! Please give your positive feedback
How could we improve this post? Please Help us.