ਜੇ ਤੁਹਾਡਾ ਕੰਮ ਦਾ ਵਾਤਾਵਰਣ ਧੂੜ ਭਰਿਆ ਹੈ, ਜਿਵੇਂ ਕਿ ਉਸਾਰੀ, ਬੰਦ ਅਤੇ ਖੁੱਲ੍ਹੀਆਂ ਖਾਣਾਂ, ਨਿਰਮਾਣ ਕਰਦੇ ਜਾਂ ਸੁਰੰਗ ਬਣਾਉਂਦੇ ਹੋ, ਜਾਂ ਤੁਸੀਂ ਵਾਸ਼ਪਾਂ (ਧੂੰਏਂ) ਜਾਂ ਗੈਸਾਂ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਤੁਹਾਨੂੰ ਆਪਣੇ ਫੇਫੜਿਆਂ ਦੀ ਸਿਹਤ ਬਾਰੇ ਚਿੰਤਤ ਹੋਣਾ ਚਾਹੀਦਾ ਹੈ।
ਇਹ ਵੀਡੀਓ ਇਹ ਸਮਝਾਉਣ ਵਿੱਚ ਮਦਦ ਕਰਦੀ ਹੈ ਕਿ ਤੁਸੀਂ ਅਤੇ ਤੁਹਾਡਾ ਰੁਜ਼ਗਾਰਦਾਤਾ ਆਪਣੇ ਕੰਮ ਦੇ ਮਾਹੌਲ ਵਿੱਚ ਕੀ ਕਰ ਸਕਦੇ ਹੋ। ਇਹ ਇਸ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਤੁਸੀਂ ਕੰਮ ‘ਤੇ ਆਪਣੀ ਅਤੇ ਆਪਣੇ ਸਾਥੀਆਂ ਦੀ ਫੇਫੜਿਆਂ ਦੀ ਸਿਹਤ ਦੀ ਰੱਖਿਆ ਕਰਨ ਲਈ ਆਪਣੇ ਆਪ ਕੀ ਕਰ ਸਕਦੇ ਹੋ।
ਵਧੇਰੇ ਜਾਣਕਾਰੀ ਵਾਸਤੇ ਸਾਡੇ ਸੂਚਨਾ ਅਤੇ ਸਹਾਇਤਾ ਕੇਂਦਰ ਨਾਲ 1800 654 301 (ਵਿਕਲਪ 3) ‘ਤੇ ਸੰਪਰਕ ਕਰੋ।
ਇਸ ਪ੍ਰੋਜੈਕਟ ਨੂੰ ਡਸਟ ਡਜ਼ੀਜਜ਼ ਬੋਰਡ ਦੀ ਪ੍ਰਤੀਯੋਗੀ ਗ੍ਰਾਂਟ ਦੁਆਰਾ ਸਮਰਥਨ ਦਿੱਤਾ ਗਿਆ ਸੀ। ਇੱਥੇ ਪ੍ਰਗਟ ਕੀਤੇ ਗਏ ਵਿਚਾਰ ਲੇਖਕਾਂ ਦੇ ਹਨ ਅਤੇ ਜ਼ਰੂਰੀ ਨਹੀਂ ਕਿ ਇਹ ਆਈਕੇਅਰ ਜਾਂ ਡਸਟ ਡਜ਼ੀਜਜ਼ ਬੋਰਡ ਦੇ ਹੋਣ।
Please note Lung Foundation Australia can only offer English language services.
Was this page helpful?
Good job! Please give your positive feedback
How could we improve this post? Please Help us.