ਕੰਮ ‘ਤੇ ਸਿਹਤਮੰਦ ਫੇਫੜੇ ( ਤੱਥ ਸ਼ੀਟ )
ਜੇਕਰ ਤੁਹਾਡੇ ਕੰਮ ਦਾ ਵਾਤਾਵਰਣ ਮਿੱਟੀ-ਘੱਟੇ ਵਾਲਾ ਹੈ, ਜਿਵੇਂ ਕਿ ਉਸਾਰੀ ਸਥਾਨ, ਖਾਣ, ਖੁੱਲ੍ਹੀ ਖਾਣ, ਜਾਂ ਫੈਕਟਰੀ, ਜਾਂ ਤੁਸੀਂ ਹਵਾੜ ਜਾਂ ਗੈਸਾਂ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਤੁਹਾਨੂੰ ਆਪਣੇ ਫੇਫੜਿਆਂ ਦੀ ਸਿਹਤ ਬਾਰੇ ਚਿੰਤਾ ਕਰਨੀ ਚਾਹੀਦੀ ਹੈ।
ਇਹ ਤੱਥ ਸ਼ੀਟ ਇਸ ਗੱਲ ਦੀ ਇੱਕ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਤੁਸੀਂ ਅਤੇ ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਕੰਮ ਦੇ ਮਾਹੌਲ ਵਿੱਚ ਕੀ ਕਰ ਸਕਦੇ ਹਨ, ਨਾਲ ਹੀ ਨਾਲ ਤੁਸੀਂ ਕੰਮ ‘ਤੇ ਆਪਣੀ ਅਤੇ ਆਪਣੇ ਸਾਥੀਆਂ ਦੇ ਫੇਫੜਿਆਂ ਦੀ ਸਿਹਤ ਦੀ ਸੁਰੱਖਿਆ ਕਰਨ ਲਈ ਆਪਣੇ ਆਪ ਕੀ ਕਰ ਸਕਦੇ ਹੋ ।
ਹੋਰ ਜਾਣਕਾਰੀ ਲਈ ਸਾਡੇ ਸੂਚਨਾ ਅਤੇ ਸਹਾਇਤਾ ਕੇਂਦਰ ਨੂੰ 1800 654 301 (ਵਿਕਲਪ 3) ‘ਤੇ ਸੰਪਰਕ ਕਰੋ।
ਇਹ ਪ੍ਰੋਜੈਕਟ Dust Diseases Board (ਧੂੜ ਰੋਗ ਬੋਰਡ) ਦੀ ਪ੍ਰਤੀਯੋਗੀ ਗ੍ਰਾਂਟ ਦੁਆਰਾ ਸਮਰਥਤ ਸੀ। ਇੱਥੇ ਪ੍ਰਗਟ ਕੀਤੇ ਵਿਚਾਰ ਲੇਖਕਾਂ ਦੇ ਹਨ ਅਤੇ ਜ਼ਰੂਰੀ ਨਹੀਂ ਕਿ icare ਜਾਂ Dust Diseases Board (ਧੂੜ ਰੋਗ ਬੋਰਡ) ਦੇ ਹੋਣ।